Mon. Sep 23rd, 2019

ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ ਅਖਰੋਟ

ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ ਅਖਰੋਟ

* ਅਖਰੋਟ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ।

* ਅਖਰੋਟ ਦੇ ਤੇਲ ਦਾ ਫੰਬਾ ਪ੍ਰਭਾਵਿਤ ਜਗ੍ਹਾ ‘ਤੇ ਲਗਾਉਣ ਨਾਲ ਬਵਾਸੀਰ ਬਹੁਤ ਜਲਦੀ ਠੀਕ ਹੋ ਜਾਂਦੀ ਹੈ।

* ਅਖਰੋਟ ਦੇ ਕਾੜ੍ਹੇ ਨਾਲ ਜਖਮਾਂ ਨੂੰ ਧੋਣ ਨਾਲ ਜਲਦੀ ਠੀਕ ਹੋ ਜਾਂਦੇ ਹਨ।

* ਅਖਰੋਟ ਦੇ ਛਿਲਕਿਆਂ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਕਬਜ ਦੂਰ ਹੁੰਦੀ ਹੈ।

* ਇਸ ਦਾ ਤੇਲ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ ਦੂਰ ਹੁੰਦੀਆਂ ਹਨ।

* ਇਸ ਦੇ ਤੇਲ ਨਾਲ ਵਾਲ ਝੜਦੇ ਨਹੀਂ ਅਤੇ ਲੰਬੇ ਹੁੰਦੇ ਹਨ।

* ਅਖਰੋਟ ਦੀ ਗਿਰੀ ਨੂੰ ਸਵੇਰੇ ਉੱਠਦੇ ਹੀ ਦੰਦਾਂ ਨਾਲ ਬਾਰੀਕ ਚਬਾ ਕੇ ਲੇਪ ਕਰਨ ਨਾਲ ਲਾਭ ਹੁੰਦਾ ਹੈ।

Leave a Reply

Your email address will not be published. Required fields are marked *

%d bloggers like this: