ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ 53 ਲੱਖ ਦਾ ਸੋਨਾ ਬਰਾਮਦ

ss1

ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ 53 ਲੱਖ ਦਾ ਸੋਨਾ ਬਰਾਮਦ

ਰਾਜਾਸਾਂਸੀ, 11 ਮਈ (ਏਜੰਸੀ):  ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਤੋਂ ਅੱਜ ਸਵੇਰੇ ਇੱਥੇ ਦੋਹਾ ਕਤਰ ਤੋ ਇੱਥੇ ਪੁੱਜੀ ਕਤਰ ਏਅਰ ਵੇਜ ਦੀ ਉਡਾਣ ਦੇ ਪਖਾਨੇ (ਬਾਥਰੂਮ )ਵਿਚੋਂ 1 ਕਿੱਲੋ 980 ਗਰਾਮ ਸੋਨਾ ਬਰਾਮਦ ਕੀਤਾ ਗਿਆ ਜਿਸ ਦੀ ਕੀਮਤ 52 ਲੱਖ 93 ਹਜ਼ਾਰ ਬਣਦੀ ਹੈ।

Share Button

Leave a Reply

Your email address will not be published. Required fields are marked *