Wed. Jun 26th, 2019

ਅੰਮ੍ਰਿਤਪਾਲ ਸਿੰਘ ਰਾਇਲ ਅਸਟ੍ਰੇਲੀਅਨ ਨੇਵੀ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਦਸਤਾਰਧਾਰੀ ਸਿੱਖ

ਅੰਮ੍ਰਿਤਪਾਲ ਸਿੰਘ ਰਾਇਲ ਅਸਟ੍ਰੇਲੀਅਨ ਨੇਵੀ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਦਸਤਾਰਧਾਰੀ ਸਿੱਖ

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਰਾਇਲ ਅਸਟ੍ਰੇਲੀਅਨ ਨੇਵੀ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣੇ ਹਨ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਮੇਰੇ ਖੂਨ ਵਿੱਚ ਹੈ। ਸਿੱਖ ਦਾ ਮਤਲਬ ਹੀ ਸੰਤ ਤੇ ਸਿਪਾਹੀ ਹੈ ਭਾਵ ਕਿ ਤੁਹਾਡੇ ਵਿੱਚ ਸੰਤ ਵਾਂਗ ਰੂਹਾਨੀਅਤ ਹੋਣੀ ਚਾਹੀਦੀ ਹੈ ਅਤੇ ਤੁਸੀਂ ਸਿਪਾਹੀ ਵਾਂਗ ਮਜ਼ਬੂਤ ਅਤੇ ਦਲੇਰ ਹੋਣੇ ਚਾਹੀਦੇ ਹੋ। ਉਹਨਾਂ ਕਿਹਾ ਕਿ ਨੇਵੀ ਦਾ ਹਿੱਸਾ ਬਣਨ ਦਾ ਮਤਲਬ ਹੈ ਕਿ ਦੇਸ਼ ਅਤੇ ਭਾਈਚਾਰੇ ਦੀ ਸੁਰੱਖਿਆ ਕਰਦਿਆਂ ਤੁਹਾਨੂੰ ਅਨੁਸ਼ਾਸਨ ਵਿੱਚ ਰਹਿਣਾ ਪਵੇਗਾ।

Leave a Reply

Your email address will not be published. Required fields are marked *

%d bloggers like this: