ਅੰਤਰ-ਰਾਸ਼ਟਰੀ ਯੋਗ ਦਿਵਸ਼ ਵਿੱਚ ਯੋਗ ਪ੍ਰਾਟੋਕਾਲ ਦਾ ਪੂਰਾ ਅਭਿਆਸ ਸੀਵਰ 17 ਤੋਂ 20 ਜੂਨ ਬਾਰਾਦਰੀ ਗਾਰਡਨ ਵਿੱਚ ਆਯੋਜਿਤ ਕੀਤਾ ਜਾਵੇਗਾ

ss1

ਅੰਤਰ-ਰਾਸ਼ਟਰੀ ਯੋਗ ਦਿਵਸ਼ ਵਿੱਚ ਯੋਗ ਪ੍ਰਾਟੋਕਾਲ ਦਾ ਪੂਰਾ ਅਭਿਆਸ ਸੀਵਰ 17 ਤੋਂ 20 ਜੂਨ ਬਾਰਾਦਰੀ ਗਾਰਡਨ ਵਿੱਚ ਆਯੋਜਿਤ ਕੀਤਾ ਜਾਵੇਗਾ

ਪਟਿਆਲਾ 16 ਜੂਨ (ਪ.ਪ.): ਪੰਤਾਜਲੀ ਯੋਗ ਅਧਿਆਪਕ ਐਮ ਜੇ ਐਮ ਲਾਈਨ ਡਾ. ਐਨ.ਡੀ. ਮਿੱਤਲ ਨੇ ਜਾਣਕਾਰੀ ਦਿੱਤੀ ਕਿ ਭਾਰਤ ਸੁਆਵੀਮਾਨ ਟਰੱਸਟ ਅਤੇ ਪੰਤਾਜਲੀ ਯੋਗ ਸੰਮਤੀ ਪਟਿਆਲਾ ਦੇ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਮੇਂ ਯੋਗ ਪ੍ਰਾਟੋਕਾਲ ਦਾ ਪੂਰਾ ਅਭਿਆਸ ਸੀਵਰ 17 ਤੋਂ 20 ਜੂਨ ਸਵੇਰੇ 5:30 ਤੋਂ 7:00 ਵੱਜੇ ਤੱਕ (ਮਿਤੀ 21 ਜੂਨ ਮੰਗਲਵਾਰ ਸਵੇਰੇ 6:30 ਤੋਂ 8:15 ਵੱਜੇ ਤੱਕ) ਬਾਰਾਦਰੀ ਗਾਰਡਨ ਵਿਖੇ ਭਾਰਤ ਸੁਆਵੀਮਾਨ ਟਰੱਸਟ ਅਤੇ ਪੰਤਾਜਲੀ ਯੋਗ ਸੰਮਤੀ ਦੇ ਜ਼ਿਲ੍ਹਾ ਪ੍ਰਭਾਰੀ ਯੋਗਅਚਾਰਯ ਵਜਿੰਦਰ ਸ਼ਾਸਤਰੀ ਦੇ ਮਾਰਗ ਦਰਸ਼ਨ ਵਿੱਚ ਆਯੋਜਿਤ ਕੀਤਾ ਜਾਵੇ। ਸਾਰੇ ਇਲਾਕੇ ਨਿਵਾਸੀ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚ ਕੇ ਸਿਹਤ ਦਾ ਫਾਇਦਾ ਉਠਾਉਣ। ਸੀਵਰ ਵਿੱਚ ਸਾਰੇ ਪੰਤਾਜਲੀ ਯੋਗ ਅਧਿਆਪਕ ਸੇਵਾ ਵਿੱਚ ਹਾਜ਼ਰ ਰਹਿਣਗੇ।

Share Button

Leave a Reply

Your email address will not be published. Required fields are marked *