ਅਾੲੀ ਥਿੰਕ ਸੋ

ss1

ਅਾੲੀ ਥਿੰਕ ਸੋ

ਤੂੰ ਕਿਹਾ ਸੀ
ਕਿ ਮੈਂ ਹਾਂ
ਤੇਰੀ ਜਨਮ-ਜਨਮ ਦੀ ਸਾਥਣ
ਤੇਰੀ ਅਧਰਾਂਗਨੀ
ਤੇਰਾ ਹੀ ਪਰਛਾਵਾਂ
ੲਿੱਕ ਜਿੰਦ ਤੇ ੲਿੱਕ ਜਾਨ ਦੋਵੇਂ
ਮੈਂ ਕਿਹਾ ਸੀ_
ਅਾੲੀ ਥਿੰਕ ਸੋ!
ਤੇ ਤੇਰਾ ਕਹਿ ਦੇਣਾ
“ਸੱਚੀਂ!”
ਤੇ ਮੇਰਾ ਕਹਿ ਦੇਣਾ
“ਯਕੀਨ ਰੱਖੀਂ ਸਦਾ ਹੀ!”
ਪਰ ਅੱਜ ਯਕੀਨ ਹੋ ਹੀ ਗਿਅੈ_
ਕਿ ਤੂੰ ਕਿੰਨਾ ਸੱਚਾ ਸੀ ?

ਤੇ ਮੈਂ ਕਿੰਨਾ ਕੁ ਝੂਠਾ ?
ਤੇ ਹੁਣ ਕਹਿ ਛੱਡਦਾ ਹਾਂ_
ਅਾੲੀ ਥਿੰਕ ਸੋ ਸੋ!


…ਹੀਰਾ ਸਿੰਘ ਤੂਤ
Mob. 98724-55994
Share Button

Leave a Reply

Your email address will not be published. Required fields are marked *