ਅਸਮਾਨੀ ਬਿਜਲੀ ਡਿੱਗਣ ਨਾਲ 2 ਦੀ ਮੌਤ

ਅਸਮਾਨੀ ਬਿਜਲੀ ਡਿੱਗਣ ਨਾਲ 2 ਦੀ ਮੌਤ

ਬਠਿੰਡਾ (ਸੰਗਤ ਮੰਡੀ), 23 ਮਈ (ਏਜੰਸੀ): ਪਿੰਡ ਕਾਲਝਰਾਣੀ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਕਿਸਾਨ ਅਤੇ ਉਸ ਦੇ ਸੀਰੀ ਦੀ ਮੌਤ ਹੋ ਗਈ । ਇਹ ਦੋਵੇਂ ਵਿਅਕਤੀ ਚਾਹ ਪੀਣ ਲਈ ਨਿੰਮ ਦੇ ਦਰਖਤ ਹੇਠ ਬੈਠੇ ਸਨ ਕਿ ਅਸਮਾਨੀ ਬਿਜਲੀ ਡਿਗ ਪਈ ।ਇਸ ਖ਼ਬਰ ਦੇ ਨਾਲ ਪਿੰਡ ‘ਚ ਸੋਗ ਹੈ ।

Share Button

Leave a Reply

Your email address will not be published. Required fields are marked *

%d bloggers like this: