Wed. Jul 17th, 2019

ਅਵਤਾਰ ਸਿੰਘ ਬਣੇ ਯੂਥ ਅਕਾਲੀ ਦਲ ਦੇ ਜ਼ਿਲ੍ਹਾਂ ਜਰਨਲ ਸਕੱਤਰ

ਅਵਤਾਰ ਸਿੰਘ ਬਣੇ ਯੂਥ ਅਕਾਲੀ ਦਲ ਦੇ ਜ਼ਿਲ੍ਹਾਂ ਜਰਨਲ ਸਕੱਤਰ

img-20160913-wa0019ਲ਼ਹਿਰਾਗਾਗਾ 16 ਸਤੰਬਰ (ਕੁਲਵੰਤ ਛਾਜਲੀ)-ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੁੱਗਰਾ ਨੇ ਪਿਡ ਗੁਰਨੇ ਕਲਾਂ ਦੇ ਅਵਤਾਰ ਸਿੰਘ ਨੂੰ ਜਿਲ਼੍ਹਾ ਜਰਨਲ ਸੈਕਟਰੀ ਦਾ ਨਿਯੁਕਤੀ ਪੱਤਰ ਦਿੱਤੇ ਅਤੇ ਆਸ ਪ੍ਰਗਟਾਈ ਹੈ ਕਿ ਯੂਥ ਨੂੰ ਨਾਲ ਜੋੜਨ ਅਤੇ ਪਾਰਟੀ ਦੀਆਂ ਨੀਤੀਆਂ ਪ੍ਰਤੀ ਘਰ-ਘਰ ਸੁਨੇਹਾ ਦੇਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ । ਉਨ੍ਹਾਂ ਕਿਹਾ ਕਿ ਜੋ ਵਰਕਰ ਪਾਰਟੀ ਪ੍ਰਤੀ ਤਨਦੇਹੀ ਨਾਲ ਕਮ ਕਰਦਾ ਹੈ ਉਸ ਨੂੰ ਪਾਰਟੀ ਵਿੱਚ ਬਣਦਾ ਮਾਨ ਸਤਿਕਾਰ ਦਿੱਤਾ ਜਾਂਦਾ ਹੈ।ਇਸ ਮੌਕੇ ਸੁਖਵਿੰਦਰ ਸਿੰਘ ਬਿੂੱਲ ਸਰਕਲ ਪ੍ਰਧਾਨ ਲਹਿਰਾ,ਜਸਪਾਲ ਦੇਹਲਾ ਚੇਅਰਮੈਨ ਬਲਾਕ ਸੰਮਤੀ,ਰਣਵੀਰ ਚੋਟੀਆ ,ਦਲਜੀਤ ਸਿੰਘ ਸਰਾਉ,ਜਰਵੀਰ ਸਿੰਘ ਆਦਿ ਹਾਜਰ ਸਨ ।

Leave a Reply

Your email address will not be published. Required fields are marked *

%d bloggers like this: