ਅਰੁਣ ਜੇਤਲੀ ਚੰਡੀਗੜ੍ਹ ਪਹੁੰਚੇ

ss1

ਅਰੁਣ ਜੇਤਲੀ ਚੰਡੀਗੜ੍ਹ ਪਹੁੰਚੇ

30-1

ਚੰਡੀਗੜ੍ਹ: ਬੁੱਧਵਾਰ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਚੰਡੀਗੜ੍ਹ ਪਹੁੰਚੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਸੀ। ਉਹ ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਸੱਤਪਾਲ ਜੈਨ ਦੀ ਪਤਨੀ ਸ਼ਸ਼ੀਬਾਲਾ ਦੇ ਦੇਹਾਂਤ ‘ਤੇ ਅਫਸੋਸ ਕਰਨ ਆਏ ਸਨ। ਜੇਤਲੀ ਕਰੀਬ ਅੱਧਾ ਘੰਟਾ ਜੇਨ ਦੇ ਘਰ ਠਹਿਰੇ।

ਜੈਨ ਦੀ ਪਤਨੀ ਦਾ ਪਿਛਲੇ ਹਫਤੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਅਚਾਨਕ ਸਾਹ ਲੈਣ ਵਿੱਚ ਸਮੱਸਿਆ ਆਈ ਸੀ। ਬਾਅਦ ਵਿੱਚ ਉਨ੍ਹਾਂ ਨੂੰ ਪੀਜੀਆਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Share Button

Leave a Reply

Your email address will not be published. Required fields are marked *