Fri. Jul 19th, 2019

ਅਰਦਾਸ ਕਰਾਂ ਫਿਲਮ ਦਾ ਪਹਿਲਾਂ ਗੀਤ ”ਸਤਿਗੁਰ ਪਿਆਰੇ” ਰਲੀਜ਼

ਅਰਦਾਸ ਕਰਾਂ ਫਿਲਮ ਦਾ ਪਹਿਲਾਂ ਗੀਤ ”ਸਤਿਗੁਰ ਪਿਆਰੇ” ਰਲੀਜ਼

ਗਿੱਪੀ ਗਰੇਵਾਲ ਦੀ 19 ਜੁਲਾਈ ਨੂੰ ਰਲੀਜ਼ ਹੋ ਰਹੀ ਫਿਲਮ ”ਅਰਦਾਸ ਕਰਾਂ” ਦਾ ਪਹਿਲਾਂ ਗੀਤ ”ਸਤਿਗੁਰ ਪਿਆਰੇ” ਅੱਜ ਰਲੀਜ਼ ਕਰ ਦਿੱਤਾ ਗਿਆ ਹੈ। ਇਹ ਗੀਤ ਸੁਨਿਧੀ ਚੌਹਾਨ ਤੇ ਦਵਿੰਦਰਪਾਲ ਸਿੰਘ ਨੇ ਗਾਇਆ ਹੈ। ਇਸ ਗੀਤ ਦੇ ਗੀਤਕਾਰ ਮਸ਼ਹੂਰ ਗੀਤਕਾਰ ਹੈਪੀ ਰਾਏਕੋਟੀ ਹੈ ਅਤੇ ਇਸ ਨੂੰ ਸੰਗੀਤ ਧੁਨਾਂ ਵਿੱਚ ਪਰੋਆ ਹੈ ਵਿਸ਼ਵ ਪ੍ਰਸਿੱਧ ਸੰਗੀਤਕਾਰ ” ਜਤਿੰਦਰ ਸ਼ਾਹ” ਨੇ। ਇਹ ਗੀਤ ਸਾਗਾ ਮਿਊਜਿ਼ਕ ਵਲੋਂ ਸਾਰੇ ਵਿਸ਼ਵ ਵਿੱਚ ਅੱਜ ਰਲੀਜ਼ ਕੀਤਾ ਗਿਆ ਹੈ।

ਇਸ ਗੀਤ ਨੂੰ ਯੂ ਟਿਊਬ ਤੇ ਇਸ ਲਿੰਕ ਤੇ ਦੇਖਿਆ ਜਾ ਸਕਦਾ ਹੈ: https://youtu.be/HXxzH5Usi4E

Leave a Reply

Your email address will not be published. Required fields are marked *

%d bloggers like this: