Fri. Apr 19th, 2019

ਅਮਰੀਕੀ ਫੌਜ ਦਾ ਜਹਾਜ਼ ਕ੍ਰੈਸ਼, 16 ਮੌਤਾਂ

ਅਮਰੀਕੀ ਫੌਜ ਦਾ ਜਹਾਜ਼ ਕ੍ਰੈਸ਼, 16 ਮੌਤਾਂ

ਅਮਰੀਕੀ ਫੌਜ ਦਾ ਜਹਾਜ਼ ਦੱਖਣੀ ਸੂਬੇ ‘ਚ ਡਿੱਗਿਆ ਹੈ। ਇਸ ਹਾਦਸੇ ‘ਚ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਮੀਡੀਆ ਮੁਤਾਬਕ ਯੂਐਸ ਮਰੀਨ ਕਾਰਪੋਰੇਸ਼ਨ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਕੇ.ਸੀ. 130 ਏਅਰਕਰਾਫਟ ਸ਼ਾਮ ਨੂੰ ਡਿੱਗਿਆ ਹੈ। ਹਾਲਾਂਕਿ ਉਨ੍ਹਾਂ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ। ਅਮਰੀਕੀ ਮੀਡੀਆ ਮੁਤਾਬਕ ਕੁੱਲ 16 ਮੌਤਾਂ ਹੋਈਆਂ ਹਨ।

ਦੱਸਣਯੋਗ ਹੈ ਕਿ ਇਸ ‘ਚ ਕੁੱਲ 16 ਲੋਕ ਹੀ ਸਨ। ਉਨ੍ਹਾਂ ‘ਚੋਂ ਕੋਈ ਨਹੀਂ ਬਚਿਆ ਹੈ। ਇਹ ਹਾਦਸੇ ਅਮਰੀਕੀ ਸਮੇਂ ਮੁਤਬਾਕ ਸ਼ਾਮ 4 ਵਜੇ ਦਾ ਦੱਸਿਆ ਜਾ ਰਿਹਾ ਹੈ ਤੇ ਅੱਗ ਲੱਗਣ ਨਾਲ ਹਾਦਸਾ ਵਾਪਰਿਆ ਹੈ। ਲੋਕਾਂ ਨੇ ਪੀੜਤਾਂ ਲਈ ਦੁਆਵਾਂ ਕੀਤੀ ਹੈ ਤੇ ਚਾਰੇ ਪਾਸੇ ਸੋਗਮਈ ਮਾਹੌਲ ਹੈ। ਮਿਸੀਸਿੱਪੀ ਦੇ ਗਵਰਨਰ ਨੇ ਵੀ ਮ੍ਰਿਤਕਾਂ ਦੀ ਸ਼ਰਧਾਂਜਲੀ ਦਿੱਤੀ ਹੈ।

Share Button

Leave a Reply

Your email address will not be published. Required fields are marked *

%d bloggers like this: