ਅਮਰੀਕਾ ਨੂੰ ਤੂਫ਼ਾਨ ਨੇ ਝੰਬਿਆ

ss1

ਅਮਰੀਕਾ ਨੂੰ ਤੂਫ਼ਾਨ ਨੇ ਝੰਬਿਆ

ਅਮਰੀਕਾ ਦੇ ਹਿਊਸਟਨ ਵਿੱਚ ਤੂਫਾਨ ‘ਹਾਰਵੇ’ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨ ਤੋਂ ਜ਼ਿਆਦਾ ਜਖ਼ਮੀ ਹੋ ਗਏ ਹਨ। ਹਾਲਾਂਕਿ, ਹੁਣ ਇਹ ਤੂਫਾਨ ਕਮਜ਼ੋਰ ਪੈ ਗਿਆ ਹੈ। ਸਮਾਚਾਰ ਏਜੰਸੀ ਏਫੇ ਮੁਤਾਬਕ, ਪ੍ਰਸ਼ਾਸਨ ਨੂੰ ਡਰ ਹੈ ਕਿ ਮੋਹਲੇਧਾਰ ਮੀਂਹ ਪੈਣ ਕਾਰਨ ਹੜ੍ਹ ਆ ਸਕਦਾ ਹੈ।

2- harvey-6

ਟੈਕਸਾਸ ਦੇ ਗਵਰਨਰ ਗ੍ਰੈਗ ਅਬਾਟ ਨੇ ਐਤਵਾਰ ਨੂੰ ਕਿਹਾ ਸੀ ਕਿ ਐਮਰਜੈਂਸੀ ਪ੍ਰਬੰਧਨ ਟੀਮ ਨਾਲ ਹੈਲੀਕਾਪਟਰ ਹਿਊਸਟਨ ਤੇ ਪੂਰਬੀ ਟੈਕਸਾਸ ਖੇਤਰਾਂ ਵਿੱਚ ਬਚਾਅ ਕਾਰਜਾਂ ਲਈ ਜਾ ਰਹੇ ਹਨ।

5- 800-5

Share Button

Leave a Reply

Your email address will not be published. Required fields are marked *