Thu. May 23rd, 2019

ਅਮਰੀਕਾ ‘ਚ ਪੰਜਾਬੀ ਪੁਲੀਸ ਅਫਸਰ ਦੇ ਕਤਲ ਮਾਮਲੇ ‘ਚ ਸ਼ੱਕੀ ਗ੍ਰਿਫਤਾਰ

ਅਮਰੀਕਾ ‘ਚ ਪੰਜਾਬੀ ਪੁਲੀਸ ਅਫਸਰ ਦੇ ਕਤਲ ਮਾਮਲੇ ‘ਚ ਸ਼ੱਕੀ ਗ੍ਰਿਫਤਾਰ

 ਬੀਤੇ ਦਿਨੀਂ ਅਮਰੀਕਾ ‘ਚ ਪੰਜਾਬੀ ਪੁਲਿਸ ਅਫਸਰ ਦਾ ਕਤਲ ਹੋ ਗਿਆ ਸੀ। ਮ੍ਰਿਤਕ ਰੌਨਿਲ ਸਿੰਘ ਦੇ ਕਤਲ ‘ਚ ਸ਼ੱਕੀ ਦੀ ਪਛਾਣ 32 ਸਾਲਾ ਗੋਰੇ ਵਜੋਂ ਹੋਈ ਸੀ, ਜਿਸ ਨੂੰ ਕਿ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੇ ਸ਼ੱਕੀ ਨੂੰ ਉਸਦੇ 25 ਸਾਲਾ ਭਰਾ ਨਾਲ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਦੀ ਪੁਸ਼ਟੀ ਲਾਸ ਏਂਜਲਸ ਪੁਲਿਸ ਵੱਲੋਂ ਆਪਣੇ ਟਵਿੱਟਰ ਅਕਾਊਂਟ ਰਾਹੀਂ ਕੀਤੀ ਗਈ।

Leave a Reply

Your email address will not be published. Required fields are marked *

%d bloggers like this: