ਅਮਰੀਕਾ ‘ਚ ਪ੍ਰਦਰਸ਼ਨ ਰੈਲੀ ਦੌਰਾਨ ਗੋਲੀਬਾਰੀ, 4 ਪੁਲਿਸ ਅਧਿਕਾਰੀ ਦੀ ਮੌਤ

ss1

ਅਮਰੀਕਾ ‘ਚ ਪ੍ਰਦਰਸ਼ਨ ਰੈਲੀ ਦੌਰਾਨ ਗੋਲੀਬਾਰੀ, 4 ਪੁਲਿਸ ਅਧਿਕਾਰੀ ਦੀ ਮੌਤ

ਵਾਸ਼ਿੰਗਟਨ, 8 ਜੁਲਾਈ – ਅਮਰੀਕਾ ਦੇ ਦਲਾਸ ‘ਚ ਵਿਰੋਧ ਪ੍ਰਦਰਸ਼ਨ ਦੌਰਾਨ ਦੋ ਸਨਾਈਪਰਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ‘ਚ 4 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਤੇ ਸੱਤ ਜ਼ਖਮੀ ਹੋ ਗਏ ਹਨ। ਪੁਲਿਸ ਮੁਤਾਬਿਕ ਪੁਲਿਸ ‘ਤੇ ਲੁੱਕ ਕੇ ਵਾਰ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *