ਅਪ੍ਰੈਲ ਤੋਂ ਸ਼ੁਰੂ ਹੋਵੇਗੀ Royal Enfield 650cc ਬਾਈਕਸ ਦੀ ਬੁਕਿੰਗ

ss1

ਅਪ੍ਰੈਲ ਤੋਂ ਸ਼ੁਰੂ ਹੋਵੇਗੀ Royal Enfield 650cc ਬਾਈਕਸ ਦੀ ਬੁਕਿੰਗ

ਭਾਰਤ ਦੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤੀ ਜਾ ਰਹੀ ਬਾਈਕ ਰਾਈਲ ਐਨਫੀਲਡ ਇੰਟਰਸੈਪਟਰ 650 ਅਤੇ ਕਾਂਟੀਨੇਂਟਲ 650 ਦੀ ਬੁਕਿੰਗ ਅਤੇ ਕੀਮਤਾਂ ਦਾ ਖੁਲਾਸਾ ਹੋ ਗਿਆ ਹੈ। ਕੰਪਨੀ ਨੇ ਕੁਝ ਹੀ ਦਿਨ ਪਹਿਲਾਂ ਆਪਣੇ ਇਨ੍ਹਾਂ ਦੋਨੋਂ ਬਾਈਕਸ ਦਾ ਖੁਲਾਸਾ ਕੀਤਾ ਸੀ। ਨਾਲ ਹੀ ਨਾਲ 750 ਸੀ. ਸੀ. ਯੂਨੀਟ ਨੂੰ ਵੀ ਪੇਸ਼ ਕਰਨ ਦੀ ਯੋਜਨਾ ਨੂੰ ਜ਼ਾਹਿਰ ਕੀਤਾ ਸੀ।

ਇਹ ਬਾਈਕ ਸਾਲ 2018 ‘ਚ ਭਾਰਤ ‘ਚ ਲਾਂਚ ਹੋਵੇਗੀ। ਹੁਣ ਐਕਸਪ੍ਰੇਸ ਡਰਾਈਵ (ਫਾਇਨੇਂਸ਼ਿਅਲ ਐਕਸਪ੍ਰੇਸ)ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕੰਪਨੀ ਨੇ ਇਨ੍ਹਾਂ ਦੋਨਾਂ ਬਾਈਕਸ ਦੀ ਬੁਕਿੰਗ ਦਾ ਐਲਾਨ ਕਰ ਦਿੱਤਾ ਹੈ। ਰਿਪੋਰਟਸ ਮੁਤਾਬਕ ਕੰਪਨੀ ਦੀ ਡੀਲਰਸ਼ਿਪ ‘ਤੇ ਅਪ੍ਰੈਲ 2018 ਤੋਂ ਇਨ੍ਹਾਂ ਦੋਨਾਂ ਬਾਈਕਾਂ ਦੀ ਬੁਕਿੰਗ ਹੋਣੀ ਸ਼ੁਰੂ ਹੋ ਜਾਵੇਗੀ। ਇਛੁਕ ਗਾਹਕ 5000 ਰੁਪਏ ਦੀ ਅਮਾਊਂਟ ਦੇ ਕੇ ਇਸ ਨੂੰ ਬੁਕ ਕਰ ਸਕਦੇ ਹਨ। ਇਨ੍ਹਾਂ ਦੀ ਕੀਮਤਾਂ 3 ਲੱਖ ਰੁਪਏ ਤੋਂ 3.25 ਲੱਖ ਐਕਸ-ਸ਼ੋਰੂਮ ਹੈ।

Share Button

Leave a Reply

Your email address will not be published. Required fields are marked *