ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਅਪਰੈਲ 2020 ਤੋਂ ਮਾਰੂਤੀ ਨਹੀਂ ਵੇਚੇਗੀ ਡੀਜ਼ਲ ਕਾਰਾਂ

ਅਪਰੈਲ 2020 ਤੋਂ ਮਾਰੂਤੀ ਨਹੀਂ ਵੇਚੇਗੀ ਡੀਜ਼ਲ ਕਾਰਾਂ

ਦੇਸ਼ ਦੇ ਸਭ ਤੋਂ ਵੱਡੇ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਵੀਰਵਾਰ ਨੂੰ ਐਲਾਨ ਕਰ ਦਿੱਤਾ ਹੈ ਕਿ ਉਹ ਡੀਜ਼ਲ ਕਾਰਾਂ ਦਾ ਨਿਰਮਾਣ ਬੰਦ ਕਰਨ ਜਾ ਰਹੇ ਹਨ। ਹੁਣ, ਪਹਿਲੀ ਅਪਰੈਲ 2020 ਤੋਂ ਮਾਰੂਤੀ ਦੀਆਂ ਡੀਜ਼ਲ ਕਾਰਾਂ ਬੰਦ ਹੋ ਜਾਣਗੀਆਂ।

ਮਾਰੂਤੀ ਦੇ ਚੇਅਰਮੈਨ ਆਰਸੀ ਭਾਰਗਵ ਨੇ ਕਿਹਾ ਕਿ ਇੱਕ ਅਪਰੈਲ 2020 ਤੋਂ ਅਸੀਂ ਡੀਜ਼ਲ ਕਾਰਾਂ ਵੇਚਾਂਗੇ ਵੀ ਨਹੀਂ। ਦੇਸ਼ ਵਿੱਚ ਮਾਰੂਤੀ ਦੀਆਂ ਕਾਰਾਂ ਦੀ ਕੁੱਲ ਵਿਕਰੀ ‘ਚ 23 ਫ਼ੀਸਦ ਹਿੱਸਾ ਡੀਜ਼ਲ ਕਾਰਾਂ ਦਾ ਹੈ।

Leave a Reply

Your email address will not be published. Required fields are marked *

%d bloggers like this: