ਅਧਿਅਾਪਕ ਦਿਵਸ ‘ਤੇ ਸੰਦੇਸ਼

ss1

ਅਧਿਅਾਪਕ ਦਿਵਸ ‘ਤੇ ਸੰਦੇਸ਼

ਅਧਿਅਾਪਕ ਦਿਵਸ ਗੁਰੂ-ਚੇਲੇ ਨਾਲ ਸਬੰਧਿਤ ਹੈ। ੲਿਸ ਦਿਨ ਵਿਦਿਅਾਰਥੀ ਵਰਗ ਤੇ ਕਾਮਯਾਬ ਲੋਕ ਅਾਪਣੇ ਗੁਰੂਦੇਵਾਂ ਨੂੰ ਵਧਾੲੀ ਸੰਦੇਸ਼ ਲਿਖਕੇ ਤੇ ਬੋਲ ਕੇ ਜ਼ਾਹਿਰ ਕਰਦੇ ਹਨ। ਪਰ ਅਜੋਕੇ ਸਮੇਂ ਵਿੱਚ ੲਿਹ ਰਿਸ਼ਤਾ ਰੇਤੇ ਵਾਂਗ ਕਿਰਦਾ ਜਾ ਰਿਹਾ ਹੈ। ਅਜੋਕੇ ਸਮੇਂ ਵਿੱਚ ਮਾਪਿਅਾਂ ਦਾ ਲਾਡ-ਪਿਅਾਰ ਵਿਦਿਅਾਰਥੀ ਧਿਰ ਨਾਲ ਵੱਧ ਹੋ ਰਿਹਾ ਹੈ। ਹੁਣ ਅਧਿਅਾਪਕ ਦਾ ਡਰ ਵਿਦਿਅਾਰਥੀ ਨਹੀ ਮੰਨਦੇ ਤੇ ਨਤੀਜਾ ੲਿਹ ਕਿ ਵਿਦਿਅਾਰਥੀ ਪੰਜਾਬੀ ਵਰਗੇ ਸੌਖੇ ਮਜ਼ਮੂਨਾਂ ਵਿੱਚੋਂ ਵੀ ਫੇਲ ਹੋ ਜਾਂਦਾ ਹੈ। ਵਿਦਿਅਾਰਥੀ ਵਰਗ ਨੂੰ ਚਾਹੀਦਾ ਹੈ ਕਿ ਲਾਟ ਬਣ ਕੇ ਜਲ ਰਹੀ ਅਧਿਅਾਪਕ ਰੂਪੀ ਮੋਮਬਤੀ ਤੋਂ ਵੱਧ ਤੋਂ ਵੱਧ ਰੌਸ਼ਨੀ ਪ੍ਰਾਪਤ ਕਰਕੇ ਜ਼ਿੰਦਗੀ ਸਫ਼ਲ ਕਰਨ ਅਤੇ ਅਧਿਅਾਪਕ ਵਰਗ ਦਾ ਵੀ ਫਰਜ਼ ਹੈ ਕਿ ੳੁਹ ਅਾਪਣੇ-ਅਾਪਣੇ ਹਿੱਸੇ ਦਾ ਗਿਅਾਨ ਰੂਪੀ ਚਿਰਾਗ ਬਾਲ ਕੇ ਰੱਖਣ। ਗੁਰਦਾਸ ਮਾਨ ਜੀ ਦਾ ਸ਼ੇਅਰ ਸਾਂਝਾ ਕਰਨਾ ਬਣਦਾ ਹੈ:-
ਅਾਪਾਂ ਹੀ ਸੀ ਹੱਸ ਕੇ ਖਾ ਗੲੇ
ਹੁਣ ਕਿੱਥੇ ਕੁੱਟ ਖਾ ਹੁੰਦੀ ੲੇ।
ਅੈਕਸੀਡੈਂਟ ‘ਚ ਡੈਂਟ ਨਹੀ ਪੈਂਦੇ
ਜੀਹਦੇ ਨਾਲ ਦੁਅਾ ਹੁੰਦੀ ੲੇ।

ਹੀਰਾ ਸਿੰਘ ਤੂਤ
ਸ.ਪ੍ਰਾ. ਸਕੂਲ ਕਾਸੂ ਬੇਗੂ
ਜਿਲਾ ਫਿਰੋਜ਼ਪੁਰ

Share Button

Leave a Reply

Your email address will not be published. Required fields are marked *