ਅਦਰਕ ਤੇ ਨਿੰਬੂ ਇੰਝ ਕਰੇਗਾ ਭਾਰ ਘੱਟ

ss1

ਅਦਰਕ ਤੇ ਨਿੰਬੂ ਇੰਝ ਕਰੇਗਾ ਭਾਰ ਘੱਟ

Weight loss ginger lemonਇਹ ਹਨ ਉਹ 3 ਤਰੀਕੇ ਜਿਨ੍ਹਾਂ ਵਿੱਚੋਂ ਤੁਸੀਂ ਕੋਈ ਵੀ ਅਪਣਾ ਕੇ ਭਾਰ ਘਟਾਉਣ ਕਰਦੇ ਹੋ
ਗੁਣਗੁਣੇ ਪਾਣੀ ਵਿੱਚ ਨਿੰਬੂ — ਸਵੇਰੇ ਖ਼ਾਲੀ ਢਿੱਡ ਗੁਣਗੁਣੇ ਪਾਣੀ ਵਿੱਚ ਨਿੰਬੂ ਮਿਲਾ ਕੇ ਪੀਓ।
ਇਸ ਨਾਲ ਸਰੀਰ ਦਾ ਤਾਪਮਾਨ ਵਧਦਾ ਹੈ। ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਕਬਜ਼ ਅਤੇ ਪੇਟ ਦੀ ਹੋਰ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
ਅਦਰਕ ਤੇ ਨਿੰਬੂ ਦਾ ਰਸ — ਨਿੰਬੂ ਦੇ ਰਸ ਵਿੱਚ ਅਦਰਕ ਦਾ ਟੁਕੜਾ ਪਾ ਕੇ ਉਬਾਲ ਲਓ। ਇਸ ਵਿੱਚ ਚਾਰ ਕੱਪ ਪਾਣੀ ਅਤੇ ਨਿੰਬੂ ਦੇ ਛਿਲਕੇ ਪਾ ਕੇ ਸਟੋਰ ਕਰ ਲਓ। ਇਸ ਨੂੰ ਦਿਨ ਵਿੱਚ ਖਾਣਾ ਖਾਣ ਤੋਂ ਪਹਿਲਾਂ ਪੀਓ।
ਗਰੀਨ ਟੀ ਤੇ ਅਦਰਕ — ਗਰੀਨ ਟੀ ਬਣਾਉਂਦੇ ਸਮੇਂ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਵੀ ਪਾ ਲਓ, ਗਰੀਨ ਟੀ ਸਰੀਰ ਵਿੱਚ ਫੈਟ ਨਹੀਂ ਜੰਮਣ ਦਿੰਦੀ। ਇਹ ਕੋਲੈਸਟ੍ਰਾਲ ਘੱਟ ਕਰਦੀ ਹੈ ਅਤੇ ਪਾਚਨ ਤੰਤਰ ਸੁਰੱਖਿਅਤ ਰੱਖਦੀ ਹੈ।

Share Button

Leave a Reply

Your email address will not be published. Required fields are marked *