ਅਣਪਛਾਤੇ 2 ਵਿਆਕਤੀਆਂ ਵੱਲੋਂ ਔਰਤ ਦੇ ਕੰਨਾ ਦੀਆਂ ਬਾਲੀਆਂ ਲੈ ਕੇ ਫਰਾਰ

ss1

ਅਣਪਛਾਤੇ 2 ਵਿਆਕਤੀਆਂ ਵੱਲੋਂ ਔਰਤ ਦੇ ਕੰਨਾ ਦੀਆਂ ਬਾਲੀਆਂ ਲੈ ਕੇ ਫਰਾਰ

20-23
ਤਪਾ ਮੰਡੀ, 19 ਮਈ (ਨਰੇਸ਼ ਗਰਗ) ਸਥਾਨਕ ਇੱਕ ਔਰਤ ਦੇ ਕੰਨਾਂ ਨਾਲੋ ਅਣਪਛਾਤੇ 2 ਵਿਆਕਤੀਆਂ ਵੱਲੋਂ ਕੰਨਾ ਦੇ ਗੋਲਡ ਦੇ ਰਿੰਗ ਤੋੜ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਇੰਸਾ ਨੇ ਦੱਸਿਆਂ ਕਿ ਮੇਰੀ ਮਾਤਾ ਜਸਵਿੰਦਰ ਕੌਰ (55) ਪਤਨੀ ਦਰਸ਼ਨ ਸਿੰਘ ਵਾਸੀ ਤਪਾ ਜੋ ਬੱਸ ਸਟੈਂਡ ਦੀ ਆਪਣੇ ਘਰ ਜਾਂ ਰਹੀ ਸੀ, ਧਰਮਸ਼ਾਲਾ ਕੋਲੋ ਅਚਾਨਕ ਇਕੱਲੀ ਜਾਂਦੀ ਔਰਤ ਨੂੰ ਦੇਖ 2 ਵਿਅਕਤੀਆਂ ਵੱਲੋ ਜੋ ਮੋਟਰ ਸਾਈਕਲ ਤੇ ਸਨ, ਕੰਨਾ ਨਾਲੋ ਰਿੰਗ ਤੋੜ ਕੇ ਫਰਾਰ ਹੋ ਗਏ। ਇਸ ਉਪਰੰਤ ਔਰਤ ਘਬਰਾ ਕੇ ਚੱਕਰ ਖਾਕੇ ਡਿੱਗ ਪਈ ਜਿਨਾਂ ਨੂੰ ਨਰੇਸ਼ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਗਿਆ। ਜਿਨਾਂ ਦੀ ਹਾਲਤ ਸਥਿਰ ਹੈ।

Share Button

Leave a Reply

Your email address will not be published. Required fields are marked *