ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਜ਼ਖਮੀ

ss1

ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਜ਼ਖਮੀ

ਰਾਮਪੁਰਾ ਫੂਲ 2 ਦਸੰਬਰ (ਕੁਲਜੀਤ ਸਿੰਘ ਢੀਗਰਾਂ) ਸਥਾਨਕ ਸਹਿਰ ਦੇ ਬਾਈਪਸ ਤੇ ਇਕ ਪੈਦਲ ਸਵਾਰ ਜਾ ਰਹੇ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ । ਮਿਲੇ ਵੇਰਵਿਆਂ ਅਨੁਸਾਰ ਸਮਾਜ ਸੇਵਾ ਨੂੰ ਸਮਿਰਪਤ ਸਹਾਰਾ ਗਰੁੱਪ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਜਟਾ ਸ਼ੰਕਰ ਪੁੱਤਰ ਬੁਖਲ ਗੁਪਤਾ ਸਟੈਲਕੋ ਫੈਕਟਰੀ ਚੋ ਕੰਮ ਕਰਕੇ ਘਰ ਜਾ ਰਿਹਾ ਸੀ ਕਿ ਸਟਾਰ ਪੈਲਿਸ ਕੋਲ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ,ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ,ਜਿਸ ਨੂੰ ਸਹਾਰਾ ਵਰਕਰਾਂ ਨੇ ਹਸਪਤਾਲ ਪਹੁੰਚਾਇਆ ।

Share Button

Leave a Reply

Your email address will not be published. Required fields are marked *