ਅਜੋਕੀ ਜਵਾਨੀ

ss1

ਅਜੋਕੀ ਜਵਾਨੀ

ਅਾਹ ਚੰਦਰੀ ਜਵਾਨੀ ਦਾ ਜਮਾਂ ੳੂਤ ਗਿਅਾ ਅਾਵਾ…
ਕੀ ਬਣੂਗਾ ਮੁੰਡੇ ਕੁੜੀਅਾਂ ਦਾ ਲੱਗਿਅਾ ਰਹੇ ਪਛਤਾਵਾ…
ਮੁੰਡੇ ਕਰਨ ਨਸੇ ਕਹਾਓਂਣ ਵੈਲ਼ੀ ਕੁੜੀਅਾਂ ਹੁਣ ਸਿਧੇ ਮੂੰਹ ਨਾ ਬੋਲਦੀਅਾ..
ਦਿਨ ਵੇਲੇ ਨਾ ਪੁਛਣ ਘੁਟ ਪਾਣੀ ਰਾਤ ਨੂੰ ਦੁੱਧ ਚ ਗੋਲੀਅਾਂ ਘੋਲਦੀਅਾਂ..
ਮਾਪਿਅਾਂ ਦੀ ਨਾ ਗੱਲ ਸੁਣਦੇ ਹਰ ਗਲ ਮੰਨਦੇ ਤੇ ਖੁਸ ਰੱਖਣ ਮਗਰ ਲਾੲੀ ਨੂੰ..
ਜੋ ਨਾ ਸੁਣਦੀ ਓਦੇ ੳਤੋਂ ਵਾਰੇ ਮਾਪਿਅਾਂ ਦੀ ਕਮਾੲੀ ਨੂੰ…
ਝੂਠ ਤਪਾਂਗ ਜਾ ਚਲੇ ਅੱਜ  ਕੱਲ ਸਜਣੋ ਵਿਚ ਪਿਅਾਰਾਂ ਦੇ.
ਉੱਠ ਚੁੱਕੇ ਨੇ ਮਿੱਤਰੋ ਵਿਸਵਾਸ ਓਏ ਜਿਗਰੁ ਯਾਰਾਂ ਦੇ.
ਕੀ ਤਾਰਨਗੇ ਭਲਾ ਕਿਸੇ ਨੂੰ ਕਦਰ ਨੀ ਮਾਪਿਅਾਂ ਦੀ ਜਿਹੜੇ ਨੂੰ.
ਅਖੀਂ ਵੇਖਿਅਾ ਹਾਲ ਪੁਰਾਣੇ ਯਾਰ ਨਾਲ ਮਿਲਾਵੇ ਕੁੜੀ ਨਵੇਂ ਸੁਹੇੜੇ ਨੂੰ..
ਪੁਰਾਣਾ ਵੀ ਚਾੲੀਂ ਚਾੲੀਂ ਜਾਵੇ ਮਿਲਣ ਲੈ ਕੇ ਨਾਲ ਕਿਸੇ ਯਾਰ ਬੇਲੀ ਨੂੰ..
ਕੁੜੀ ਤੋਂ ਨਵੇਂ ਯਾਰ ਦੀ ਲਵੇ ਪਾਰਟੀ ਵਿਚ ਹੋਟਲ ਦੇ ਨਾਲੇ ਦੇਵੇ ਵਧਾੲੀ ਸਹੇਲੀ ਨੂੰ..
ਹਾਸਾ ਅਾਓਂਦਾ ਨਾ ਰੁਕਦਾ ਮੱਖਣਾਂ ਵੇਖ ਕੇ ਅੱਜ ਕੱਲ ਦੇ ਹੀਰਾਂ ਤੇ ਰਾਂਝਿਅਾਂ ਨੂੰ.
ਸ਼ੇਰੋਂ ਵਾਲੀਆ ਖਾਣ ਪੀਣ,ਤੇ ਪਹਿਨਣ ਦੀ ਨਾ ਅਕਲ ਰਹੀ ਇਸਕੇ ਦੇ ਮਾਂਝਿਅਾਂ ਨੂੰ.

ਮੱਖਣ ਸ਼ੇਰੋਂ ਵਾਲਾ.
ਪਿੰਡ ਤੇ ਡਾਕ.ਸ਼ੇਰੋਂ
ਤਹਿ ਸੁਨਾਮ ਜਿਲਾ ਸੰਗਰੂਰ.
ਮੋਬਾ. 98787-98726
ਮੋਬਾ. 98787-98826

Share Button

Leave a Reply

Your email address will not be published. Required fields are marked *