ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਅਜੈ ਦੇਵਗਨ ਦੀ ਅਗਲੀ ਫਿ਼ਲਮ ਦਾ ਨਾਮ ”ਮੈਦਾਨ”, ਹੋਵੇਗੀ ਫੁੱਟਬਾਲ ਤੇ ਅਧਾਰਿਤ

ਅਜੈ ਦੇਵਗਨ ਦੀ ਅਗਲੀ ਫਿ਼ਲਮ ਦਾ ਨਾਮ ”ਮੈਦਾਨ”, ਹੋਵੇਗੀ ਫੁੱਟਬਾਲ ਤੇ ਅਧਾਰਿਤ

ਅਜੈ ਦੇਵਗਨ ਲਗਾਤਾਰ ਵਿਲੱਖਣ ਫਿਲਮਾਂ ਨੂੰ ਤਰਜੀਹ ਦੇ ਰਹੇ ਹਨ। ਇਸ ਸਾਲ ਉਨ੍ਹਾਂ ਦੀ ਫਿਲਮ ‘ਟੋਟਲ ਧਮਾਲ’ ਨੇ ਬਾਕਸ ਆਫਿਸ ‘ਤੇ ਧਮਾਲ ਮਚਾਈ ਸੀ। ਉਸ ਤੋਂ ਬਾਅਦ ਉਹ ਫਿਲਮ ‘ਦੇ ਦੇ ਪਿਆਰ ਦੇ’ ਵਿਚ ਆਪਣੇ ਤੋਂ ਅੱਧੀ ਉਮਰ ਦੀ ਕੁੜੀ ਨਾਲ ਰੋਮਾਂਸ ਕਰਦੇ ਦਿਸੇ। ਹੁਣ ਉਨ੍ਹਾਂ ਨੇ ਫੁੱਟਬਾਲ ਕੋਚ ਸਈਅਦ ਅਬਦੁਲ ਰਹੀਮ ਦੀ ਜ਼ਿੰਦਗੀ ‘ਤੇ ਬਣਨ ਵਾਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਫਿਲਮ ਦਾ ਟਾਈਟਲ ‘ਮੈਦਾਨ’ ਹੋਵੇਗਾ। ਉਸ ਅਜੈ ਸਈਅਦ ਅਬਦੁਲ ਰਹੀਮ ਦੀ ਭੂਮਿਕਾ ਨਿਭਾਉਣਗੇ। ਸਈਅਦ ਅਬਦੁਲ ਰਹੀਮ ਸਾਲ 1950 ਤੋਂ 1963 ਤਕ ਭਾਰਤੀ ਫੁੱਟਬਾਲ ਟੀਮ ਦੇ ਕੋਚ ਤੇ ਪ੍ਰਬੰਧਕ ਦੇ ਤੌਰ ‘ਤੇ ਕੰਮ ਕਰਦੇ ਰਹੇ। ਇਸ ਸਮੇਂ ਨੂੰ ਭਾਰਤੀ ਫੁੱਟਬਾਲ ਲਈ ਸੁਨਹਿਰਾ ਦੌਰ ਮੰਨਿਆ ਜਾਂਦਾ ਹੈ। ਅਜੈ ਦੇਵਗਨ ਨੇ ਟਵੀਟ ਕਰ ਕੇ ਫਿਲਮ ‘ਮੈਦਾਨ’ ਦੀ ਪਹਿਲੀ ਦਿੱਖ ਜਾਰੀ ਕੀਤੀ। ਇਸ ਫਿਲਮ ‘ਚ ਅਜੈ ਨਾਲ ਸਾਊਥ ਦੀ ਅਦਾਕਾਰਾ ਕੀਰਤੀ ਸੁਰੇਸ਼ ਵੀ ਹੋਵੇਗੀ।

Leave a Reply

Your email address will not be published. Required fields are marked *

%d bloggers like this: