Thu. Aug 22nd, 2019

ਅਕਾਲੀ ਮਹਿਲਾ ਸਰਪੰਚ ਦੇ ਘਰ ਹਮਲਾ

ਅਕਾਲੀ ਮਹਿਲਾ ਸਰਪੰਚ ਦੇ ਘਰ ਹਮਲਾ

ਫਰੀਦਕੋਟ ਦੇ ਪਿੰਡ ਪੱਕਾ ਨੰਬਰ ਇੱਕ ਦੀ ਸਾਬਕਾ ਅਕਾਲੀ ਸਰਪੰਚ ਦੇ ਘਰ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਲੋਕਾਂ ਨੇ ਸਰਪੰਚ ਦੇ ਘਰ ਹਮਲਾ ਕੀਤਾ। ਹਥਿਆਰ ਬੰਦ ਵਿਅਕਤੀਆਂ ਸਰਪੰਚ ਦੇ ਘਰ ਅੰਦਰ ਦਾਖ਼ਲ ਹੋਏ ਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।

ਹਮਲੇ ਦੌਰਾਨ ਮਹਿਲਾ ਸਰਪੰਚ ਦਾ ਪਤੀ ਵਾਲ-ਵਾਲ ਬਚਿਆ। ਇਸ ਪਿੱਛੋਂ ਘਰ ਵਾਲਿਆਂ ਰੌਲਾ ਪਾਇਆ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ ਹੈ।

Leave a Reply

Your email address will not be published. Required fields are marked *

%d bloggers like this: