ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਰੋਲਿਆ-ਡੈਨੀ ਬੰਡਾਲਾ

ss1

22-sep-balli-mehta-01

ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਰੋਲਿਆ-ਡੈਨੀ ਬੰਡਾਲਾ

ਚੌਂਕ ਮਹਿਤਾ, 22 ਸਤੰਬਰ (ਬਲਜਿੰਦਰ ਸਿੰਘ ਰੰਧਾਵਾ)- ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਅਤੇ ਉਨਾਂ ਦੇ ਸਪੁੱਤਰ ਜਰਨਲ ਸਕੱਤਰ ਪੰਜਾਬ ਸੁਖਵਿੰਦਰ ਸਿੰਘ ਡੈਨੀ ਵੱਲੋ ਨੰਬਰਦਾਰ ਅਜੈਬ ਸਿੰਘ ਦਬੁਰਜੀ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੇ ਭਰਵੇਂ ਇੱਕਠ ਨੂੰ ਸਬੰਧਨ ਕਰਦਿਆ ਕਿਹਾ ਕਿ ਬਾਦਲਾ ਆਪਣੀ ਖੋਟੀ ਨੀਅਤ ਬਾਬਤ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਰੱਜ ਕੇ ਬਰਬਾਦ ਕੀਤਾ ਤੇ ਪੰਜਾਬ ਨੂੰ ਅੱਜ ਤਬਾਹੀ ਦੇ ਕੰਡੇ ਲਿਆ ਖ਼ੜਾ ਕੀਤਾ ਹੈ। ਊਨਾਂ ਕਿਹਾ ਕਿ ਜੇਕਰ ਸਰਕਾਰਾ ਪੰਜਾਬ  ਵਿੱਚੋ ਅੱਤਵਾਦ ਖਤਮ ਕਰ ਸਕਦੀਆ ਤਾ ਨਸ਼ੇ ਵਾਲਾ ਅੱਤਵਾਦ ਕਿਉ ਨਹੀ ਖ਼ਤਮ ਹੋ ਸਕਦਾ। ਇਸ ਮੌਕੇ ਰਵੀ ਦਬੁਰਜੀ ਕੁਆਡੀਨੇਟਰ ਹਲਕਾ ਜੰਡਿਆਲਾ ਗੁਰੂ, ਸਾਬਕਾ ਸਰਪੰਚ ਹਰਕੇਵਲ ਸਿੰਘ ਦਬੁਰਜੀ ਮੀਤ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਸਾਬਕਾ ਸਰਪੰਚ ਕਸ਼ਮੀਰ ਸਿੰਘ ਕਾਲਾ ਮਹਿਤਾ, ਬਲਜਿੰਦਰ ਸਿੰਘ ਹੈਪੀ ਆੜਤੀਆ, ਸਾਬਕਾ ਸਰਪੰਚ ਬੀਬੀ ਲਖਵਿੰਦਰ ਕੌਰ ਕੁਆਟਵਿੰਡ, ਮਹਿੰਗਾ ਸਿੰਘ ਦਬੁਰਜੀ, ਸੁੱਖ ਰੰਧਾਂਵਾ, ਉਕਾਂਰ ਸਿੰਘ, ਗੁਰਿੰਦਰ ਸਿੰਘ, ਸੁੱਖ ਮਹਿਤਾ, ਭੁਪਿੰਦਰ ਸਿੰਘ, ਉਤਮਜੀਤ ਸਿੰਘ ਬੁੱਟਰ, ਜਗਜੀਤ ਸਿੰਘ, ਸੁਰਿੰਦਰ ਸਿੰਘ, ਰਵਿੰਦਰ ਸਿੰਘ, ਕਾਲਾ ਮਿਸਤਰੀ, ਹਰਮਨ, ਕਾਕੂ, ਰਿੰਕੂ, ਕਰਤਾਰਾ, ਛਿੱਦਾ, ਦੂਲਾ ਸਿੰਘ, ਜਗੀਰ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *