ਅਕਾਲੀ ਭਾਜਪਾ ਸਰਕਾਰ ਨੇ ਆਮ ਲੋਕਾ ਦੀ ਲੁੱਟ -ਰੋੜੀ

ss1

ਅਕਾਲੀ ਭਾਜਪਾ ਸਰਕਾਰ ਨੇ ਆਮ ਲੋਕਾ ਦੀ ਲੁੱਟ -ਰੋੜੀ

22app-photoਗੜਸ਼ੰਕਰ  (ਅਸ਼ਵਨੀ ਸ਼ਰਮਾ)ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਮ ਜਨਤਾ ਦੀ ਲੁੱਟ  ਖੁਸੱਟ  ਕਰਨ ਤੋ ਸਿਵਾਏ ਕੁਝ ਨਹੀ ਕੀਤਾ ਆਪਣੇ ਹੱਕਾ ਖਾਤਰ ਲੜ ਰਹੇ ਬੇਰੁਜਗਾਰਾ  ਤੇ ਲਾਠੀਚਾਰਜ ਕੀਤੇ ਜਾ ਰਹੇ ਹਨ ਇਨਾ ਵਿਚਾਰਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਗੜਸ਼ੰਕਰ ਦੇ ਉਮੀਦਵਾਰ ਚੋਧਰੀ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਡੰਡੇਵਾਲ ,ਟੂਟੋਮਜਾਰਾ ,ਸਕਰੂਲੀ , ਪਾਲਦੀ ਅਤੇ ਹੋਰ ਬਹੁਤ ਸਾਰੇ ਪਿੰਡਾ ਚ ਇਕੱਤਰ ਲੋਕਾ ਨੂੰ ਸੰਬੋਧਨ ਕਰਦਿਆ ਕਹੇ ਉਨਾ ਨੇ ਕਿਹਾ ਹੈਰਾਨੀ ਦੀ ਗੱਲ ਹੈ ਅਜਾਦੀ ਦੇ 70 ਸਾਲ ਬੀਤਣ ਉਪਰੰਤ ਮਾਹਿਲਪੁਰ ਚ ਟ੍ਰੈਫਿਕ ਸਮੱਸਿਆ ਦਾ ਕੋਈ ਹੱਲ ਨਹੀ ਹੋ ਸਕਿਆ ਪਿੰਡਾ ਦੇ ਲੋਕਾ ਦਾ ਜੀਣਾ ਮੁਸਕਲ ਕੀਤਾ ਹੋਇਆ ਹੈ ਰੋੜੀ ਨੇ ਕਿਹਾ ਹਲਕੇ ਚ ਇਡਸਟਰੀ ਸਥਾਪਿਤ ਕਰਕੇ ਰੋਜਗਾਰ ਦੇ ਮੋਕੇ ਪ੍ਰਦਾਨ ਕੀਤੇ ਜਾਣਗੇ  ਨੋਜਵਾਨਾ ਨੂੰ ਰੁਜਗਾਰ ਦਿੱਤਾ ਜਾਵੇਗਾ ਇਸ ਮੋਕੇ ਤੇ ਸੁਖਵਿੰਦਰ ਸਿੰਘ, ਕਸਮੀਰਾ ਸਿੰਘ ,ਨਰਿੰਦਰ ਘਾਗੋ ,ਅਤੇ ਹੋਰ ਬਹੁਤ ਸਾਰੇ ਪਾਰਟੀ ਵਰਕਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *