ਅਕਾਲੀ ਭਾਜਪਾ ਸਰਕਾਰ ‘ਚ ਹਰ ਵਰਗ ਦੁੱਖੀ

ss1

ਅਕਾਲੀ ਭਾਜਪਾ ਸਰਕਾਰ ‘ਚ ਹਰ ਵਰਗ ਦੁੱਖੀ

31 mahla patti 04
ਪੱਟੀ 31 ਮਈ (ਰਣਜੀਤ ਸਿੰਘ ਮਾਹਲਾ) ਮੀਤ ਪ੍ਰਧਾਂਨ ਸੋਸਲ ਮੀਡਿਆ ਸੈਲ ਪੱਟੀ ਗੁਰਚਰਨ ਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਦੇ 9 ਸਾਲ ਦੇ ਜਾਰਜਕਾਲ ਦੇ ਦੌਰਾਨ ਹਰ ਵਰਗ ਤੰਗ ਆਇਆ ਹੋਇਆ ਹੈ ਤੇ 2017 ਦੀਆ ਚੌਣਾਂ ‘ਚ ਤਖਤਾ ਬਦਲ ਤੈਅ ਹੈ। ਉਹਨਾ ਕਿਹਾ ਕਿ ਬੇਰੁਜਗਾਰ ਲੜਕੇ ਲੜਕੀਆ ਨੂੰ ਸ਼ੜਕਾ ਤੇ ਉਤਰਨਾ ਪੈ ਰਿਹਾ ਹੈ। ਨਸ਼ੇ ਲੁੱਟ ਖੋਹ ਦਾ ਬੋਲਬਾਲਾ ਵੱਧ ਰਿਹਾ ਹੈ ਇੰਝ ਲੱਗਦਾ ਹੈ ਕਿ ਸਰਕਾਰ ਦਾ ਹਲਾਤਾ ਤੇ ਕੋਈ ਕੰਟਰੋਲ ਹੀ ਨਾ ਰਿਹਾ ਹੋਵੇ। ਕਿਸਾਨ ਮੰਡੀਆ ‘ਚ ਰੁਲ ਰਹੇ ਹਨ। ਪੰਜਾਬ ਤੇ ਕੈਂਦਰ ਸਰਕਾਰ ਦੇ ਸਿਰ ਤੇ ਜੂਅ ਨਹੀ ਸਿਰਕ ਰਹੀ। ਆੜਤਅਿਾ ਨੂਮ ਪੇਸੇ ਨਹੀ ਮਿਲ ਰਹੇ। ਦੁਕਾਨ ਦਾਰ ਵਹਿਲੇ ਬੈਠ ਕੇ ਘਰਾ ਨੂਮ ਮੁੜ ਰਹੇ ਹਨ ਜਦੋ ਕਿ ਮਨਮੋਹਨ ਸਿੰਘ ਸਰਕਾਰ ਵੇਲੇ ਦੇਸ਼ ਤੇ ਸੂਬੇ ਖੁਸਹਾਲ ਸਨ। ਉਹਨਾ ਨੇ ਦਾਵਾ ਕੀਤਾ ਕਿ 2017 ਦੀਆਂ ਚੌਣਾਂ ਤੋ ਬਾਅਦ ਤਬਦੀਲੀ ਹੋਵੇਗੀ ਤੇ ਲੋਕਾ ਨੂੰ ਸੁੱਖ ਦਾ ਸਾਹ ਆਵੇਗਾ।

Share Button

Leave a Reply

Your email address will not be published. Required fields are marked *