ਅਕਾਲੀ ਐਮ ਐਲ ਏ ਅਜੀਤ ਸਿੰਘ ਕੋਹਾੜ ਸੁਰਗਵਾਸ

ss1

ਅਕਾਲੀ ਐਮ ਐਲ ਏ ਅਜੀਤ ਸਿੰਘ ਕੋਹਾੜ ਸੁਰਗਵਾਸ

ਸ਼ਾਹਕੋਟ ਤੋਂ ਅਕਾਲੀ ਵਿਧਾਇਕ ਅਤੇ ਸਾਬਕਾ ਮਾਲ ਤੇ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੂੰ ਅੱਜ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਾਇਆ ਸੀ, ਜਿੱਥੇ ਉਹ ਅਕਾਲ ਚਲਾਣਾ ਕਰ ਗਏ ਹਨ।

Share Button

Leave a Reply

Your email address will not be published. Required fields are marked *